ਬਾਬਤ

ਬਾਬਤ

ਲੋਕ ਫੁੱਲਾਂ ਨੂੰ ਕਿਉਂ ਪਾਰ ਕਰਦੇ ਹਨ?

ਲੋਕ ਫੁੱਲਾਂ ਵਰਗੇ ਲੱਗਦੇ ਹਨ: ਅਸੀਂ ਥੋੜੇ ਸਮੇਂ ਲਈ ਜੀਉਂਦੇ ਹਾਂ ਅਤੇ ਖਿੜਦੇ ਹਾਂ, ਫੇਰ ਅਸੀਂ ਮੁਰਝਾ ਜਾਂਦੇ ਹਾਂ ਅਤੇ ਜੀਵਨ ਖਤਮ ਹੋ ਜਾਂਦਾ ਹੈ। ਪਰ ਕੀ ਇਹ ਸੱਚ ਹੈ? ਕੀ ਜੀਵਨ ਮੌਤ ਤੋਂ ਬਾਅਦ ਖ਼ਤਮ ਹੋ ਜਾਂਦਾ ਹੈ ਜਾਂ ਇਸ ਤੋਂ ਬਾਅਦ ਵੀ ਕੁਜ ਹੈ? ਇਸ ਜੀਵਣ ਦੇ ਬਾਅਦ ਤੁਹਾਡੀ ਸਭ ਤੋਂ ਅੰਦਰਲੀ ਚੀਜ਼: ਤੁਹਾਡੀ ਰੂਹ, ਦਾ ਕੀ ਹੋਵੇਗਾ?

ਵੈਬਸਾਈਟ www.flowerexcel.com ਤੁਹਾਨੂੰ ਹੁਣ ਪਰਮਾਤਮਾ ਵਿੱਚ ਸ਼ਾਂਤੀ ਲੱਭਣ ਦਾ ਤਰੀਕਾ ਦਿਖਾਉਣ ਅਤੇ ਇਸ ਜੀਵਨ ਦੇ ਬਾਅਦ ਸਵਰਗ ਵਿੱਚ ਅਨਾਦੀ ਜੀਵਨ ਕਿਵੇਂ ਲੱਭਣਾ ਹੈ, ਇਸ ਦਾ ਇਰਾਦਾ ਰੱਖਦੀ ਹੈ । ਸਿੱਖੋ ਕਿਵੇਂ ਪਰਮਾਤਮਾ ਅਸਲੀਅਤ ਹੈ ਅਤੇ ਉਸ ਨੂੰ ਕਿਵੇਂ ਲੱਭਣਾ ਹੈ। ਪੜ੍ਹੋ ਕਿ ਤੁਸੀਂ ਉਸ ਲਈ ਸਭ ਤੋਂ ਕੀਮਤੀ ਕਿਵੇਂ ਹੋ ਅਤੇ ਕਿਵੇਂ ਪਰਮਾਤਮਾ ਨੇ ਤੁਹਾਨੂੰ ਉਸਦੇ ਪਿਆਰ ਦਾ ਸਬੂਤ ਦਿੱਤਾ ਹੈ

ਇਹ ਪਤਾ ਲਗਾਓ ਕਿ ਪਰਮਾਤਮਾ ਨਾਲ ਮੁੜ ਰਿਸ਼ਤਾ ਕਿਵੇਂ ਜੋੜਿਆ ਜਾ ਸਕਦਾ ਹੈ, ਜੀਵਨ ਵਿਚ ਤੁਹਾਡੇ ਦੁਆਰਾ ਕੀਤੀਆਂ ਗਈਆਂ ਸਾਰੀਆਂ ਗਲਤੀਆਂ ਲਈ ਮਾਫ਼ੀ ਕਿਵੇਂ ਪ੍ਰਾਪਤ ਕਰਨੀ ਹੈ? ਸਿੱਖੋ ਆਸ ਅਤੇ ਸੁਨੇਹਰੇ ਭਵਿੱਖ ਦੇ ਨਾਲ ਇਕ ਸੁੰਦਰ ਜ਼ਿੰਦਗੀ ਕਿਵੇਂ ਸ਼ੁਰੂ ਕਰਨੀ ਹੈ?

ਸਾਡਾ ਮਿਸ਼ਨ

ਵੈਬਸਾਈਟ www.flowerexcel.com ਦਾ ਮਿਸ਼ਨ ਲੋਕਾਂ ਨੂੰ ਆਪਣੇ ਦਿਲਾਂ ਵਿਚ ਅਸਲ ਸ਼ਾਂਤੀ ਲੱਭਣ ਦਾ ਤਰੀਕਾ ਦਿਖਾਉਣਾ ਹੈ, ਆਪਣੀਆਂ ਗ਼ਲਤੀਆਂ ਲਈ ਮਾਫ਼ੀ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਕਿਵੇਂ ਜ਼ਿੰਦਗੀ ਖਤਮ ਹੋਣ ਤੋਂ ਬਾਅਦ ਸਵਰਗ ਵਿਚ ਸਦਾ ਲਈ ਜੀਣਾ ਹੈ, ਇਹ ਸਿਖਾਉਣਾ ਹੈ। ਫਲਾਵਰਏਕਸਲ (Flowerexcel) ਦੁਨੀਆਂ ਭਰ ਦੇ ਸੈਲਾਨੀਆਂ ਨੂੰ ਜ਼ਿੰਦਗੀ ਦਾ ਮਕਸਦ ਅਤੇ ਅਰਥ ਲੱਭਣ ਵਿਚ ਮਦਦ ਕਰਨਾ ਚਾਹੁੰਦਾ ਹੈ।

ਫਲਾਵਰਏਕਸਲ (Flowerexcel) ਟੀਮ ਸਿਰਫ ਇਸ ਵੈਬਸਾਈਟ ਨੂੰ ਆਧੁਨਿਕ ਸਹਾਇਤਾ ਪ੍ਰਦਾਨ ਕਰਨ ਲਈ ਸਰਗਰਮ ਨਹੀਂ ਹੈ, ਸਗੋਂ ਇਹ ਏਸ਼ੀਆ ਅਤੇ ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਲੋਕਲ ਪ੍ਰੋਜੈਕਟਾਂ ਵਿਚ ਲੋਕਾਂ ਦੀ ਸਹਾਇਤਾ ਕਰਨ ਦਾ ਇਕ ਹਿੱਸਾ ਵੀ ਹੈ। ਉਨ੍ਹਾਂ ਪ੍ਰੋਜੈਕਟਾਂ ਵਿੱਚ ਪੜ੍ਹਾਈ, ਅਨਾਥਾਂ, ਕੋਹਰੇ ਦੀ ਸਹਾਇਤਾ ਅਤੇ ਹੋਰ ਵੀ ਹਨ। ਸਾਰੇ ਪ੍ਰਸ਼ਾਸਕੀ ਕੰਮ ਖਰਚੇਆਂ ਨੂੰ ਕੱਟ ਰੱਖਣ ਲਈ ਸਵੈ-ਇੱਛਕ (ਵਲੰਟੀਅਰਾਂ) ਦੁਆਰਾ ਕੀਤੇ ਜਾਂਦੇ ਹਨ।

ਸੰਪਰਕ

ਫਲਾਵਰਏਕਸਲ (Flowerexcel) ਨੂੰ ਡਾਕ ਰਾਹੀਂ PO Box 39F, 2140 AA Vijfhuizen, The Netherlands ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੁਸੀਂ ਫਲਾਵਰਏਕਸਲ (Flowerexcel) ਨੂੰ ਫੇਸਬੁੱਕ ਅਤੇ ਇੰਸਟਰੈਮ ‘ਤੇ ਵੀ ਲੱਭ ਸਕਦੇ ਹੋ ।